ਸ਼੍ਰੀ ਹੇਮਕੁੰਟ ਸਾਹਿਬ ਦੀ ਖ਼ੋਜ ਕਿਵੇਂ ਹੋਈ? How Hemkunt sahib was discovered? Punjabi Video | factflix

1,116,783
0
Published 2022-08-19
ਸ਼੍ਰੀ ਹੇਮਕੁੰਟ ਸਾਹਿਬ ਦੀ ਖ਼ੋਜ ਕਿਵੇਂ ਹੋਈ? How Hemkunt sahib was discovered? Punjabi Video | factflix


Hemkund Sahib (also spelled Hemkunt), formally known as Gurudwara Shri Hemkund Sahib Ji, is a Sikh place of worship and pilgrimage site in Chamoli district, Uttarakhand, India. It is devoted to Guru Gobind Singh (1666–1708), the tenth Sikh Guru, and finds mention in Dasam Granth. With its setting of a glacial lake surrounded by seven mountain peaks, each adorned by a Nishan Sahib on its cliff, it is according to the Survey of India located in the Garhwal Himalaya at an elevation of 4,160 meters (13,650 feet).[3] It is approached from Govindghat on the Rishikesh-Badrinath highway. The main town near Gobindghat is Joshimath. The altitude of the lake at Hemkund is approximately 13,650 feet.

Pundit Tara Singh was the first Sikh to trace the geographical location of Hemkunt Sahib. Using clues from the Bachitar Natak[5] to reveal Guru Gobind Singh's tap asthan (place of meditation) such as the place was named Sapatsring (seven peaks) and was on or near Hemkunt Parbat (lake of ice mountain) he set out to explore the Garhwal Himalayas and his search took him to Badrinath and to the nearby village of Pandukeshwar, near the present-day Gobind Ghat. It seems, however, that Narotam's discovery was not heeded by the Sikh community as tappasya is against sikh philosophy. In the twentieth century, Hemkunt was rediscovered by Sohan Singh and Modan Singh.

for more detail please watch video till end.

Gurdwara Sri hemkunt sahib yatra
sri hemkunt sahib history
guru gobind singh ji previous birth
guru gobind singh ji predictions
bhai veer singh
Bhai Modan Singh
Bhai Mohan singh
Shri Hemkunt Sahib


Channel Managed by:-
instagram.com/its_nav1?igshid=19p3iv1cm6j4c


Disclaimer:-
Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research
Please contact for any copyright related issue.
[email protected]

#hemkuntsahib #punjabivideo

All Comments (21)
  • ਧੰਨ ਹਨ ਉਹ ਗੁਰਸਿੱਖ, ਜਿੰਨਾ ਨੇ ਇਸ ਪਵਿੱਤਰ ਅਸਥਾਨ ਦੀ ਖੋਜ ਕੀਤੀ, ਇੰਨੀ ਅੱਛੀ ਜਾਣਕਾਰੀ ਦੇਣ ਲਈ ਸ਼ੁਕਰੀਆ।ਵਾਹਿਗੁਰੂ ਜੀ ਤੁਹਾਨੂੰ ਹੋਰ ਹਿੰਮਤ ਬਖਸ਼ੇ 🙏
  • ਕੋਈ ਸ਼ਬਦ ਨਹੀਂ ਕਹਿਣ ਨੂੰ ਕਿੰਨੀ ਅਣਮੋਲ ਜਾਣਕਾਰੀ ਮਿਲੀ ਆ ਅੱਜ ਵੀਰ ਜੀ। ਰੂਹ ਖੁਸ਼ ਹੋ ਗਈ। ਧੰਨਵਾਦ 🙏🙏
  • @navjeevankaur177
    Mere ta hanju nahi ruke..enni mehnat lagan naal sikha ne eh asthan labhya..Dhan dhan shri Guru Gobind singhji Maharaj🙏🌹Twada beant shukrana 🙏
  • @Aman_Bhoj08
    Uttarakhand m Hemkund Sahib hai yeh hm pahadiyo k liye maan krne wali baat hai ki hmara uttrakhand bhi sikho se juda hai 10 guru aur sbhi yodha hmare bhi adarsh hai ❣️
  • @pbgamer8556
    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ ਹੇਮਕੁੰਡ ਸਾਹਿਬ ਜੀ ਦੇ ਇਤਿਹਾਸ ਬਾਰੇ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰਖਣ 🙏🙏
  • ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਖ਼ਸ਼ੀ ਬਖ਼ਸ਼ਣਹਾਰ ਜੀਓ
  • ਧੰਨ ਮੇਰਾ ਵਾਹਿਗੁਰੂ ਜੋ ਸਭ ਨੂੰ ਰਸਤੇ ਦਿਖਾਉਂਦੇ ਨੇ ਵਾਹਿਗੁਰੂ ਸਭ ਤੇ ਮੇਹਰ ਕਰੀ 🙏🙏❤️🌷
  • ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ , ਬਹੁਤ ਵਧੀਆ ਵੀਰ ਜੀ ਇਸੇ ਤਰਾਂ ਹੋਰ ਗੁਰੂ ਧਾਮਾਂ ਬਾਰੇ ਵੀ ਦਸੋ ਜੀ
  • ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭ ਉਪਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌺🌺🌺🌺🌺
  • छोटे वीर, बहुत बड़ा और अच्छा काम आपने किया है। संगत को जानकारी देने की सेवा निभाई है। मन को गुरु चरणों से जोड़ने की भावना जगाने की सेवा। गुरु की मेहर आप और सब संगत पर बनी रहे। मेरे परिवार को दर्शन करने का सौभाग्य गुरु मेहर से मिला। अब जो दोस्त जाने वाले हैं उनके साथ आपका वीडियो शेयर कर रहे हैं। महाराज आपको और सेवा करते रहने का बल बक्शें। वाहेगुरू जी 🙏
  • ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਬਾਰੇ ਬਹੁਤ ਵਧੀਆ ਕਹਾਣੀ ਲੱਗੀ ਹੈ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ 🎉🎉🎉🎉🎉
  • ਗੱਲ ਦੀ ਸ਼ੁਰੂਆਤ ਕਰਾਂਗਾ ।। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।।।। ਬਾਕੀ ਸਭ ਗੱਲ ਪਾਖੰਡ ਮਿਥਿਹਾਸ ਤੇ ਮਨਘੜਤ ਕਹਾਣੀ ਹੈ ਜੋ ਸਮੇਂ ਦੇ ਲੋਕਾਂ ਆਪਣੀ ਜ਼ਰੂਰਤ ਮੁਤਾਬਕ ਘੜ ਲਈ
  • ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏❤️💐🙏❤️💐🙏❤️💐🙏❤️💐🙏❤️💐💕
  • ਬਹੁਤ ਵਧੀਆ ਜਾਣਕਾਰੀ ਪ੍ਰਾਪਤ ਹੋਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਧੰਨਵਾਦ
  • ਬਹੁਤ ਹੀ ਵਧੀਆ ਜਾਣਕਾਰੀ... ਅਸੀਂ ੨੧ ਜੂਨ ੨੦੨੪ ਨੂੰ ਹੀ ਪਹਿਲੀ ਵੇਰ੍ਹ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰ ਕੇ ਆਏ ਹਾਂ। 🙏🏻❤️✌🏻
  • ਵੀਰ ਜੀ ਪਤਾ ਸਾਨੂੰ ਹੈ ਸੀ ਪਰ ਸਾਨੂੰ ਬਾਬਾ ਮੋਦਨ ਜੀ ਬਾਰੇ ਹੀ ਪਤਾ ਸੀ ਲੇਕਿਨ ਭਾਈ ਵੀਰ ਜੀ ਵਾਰੇ ਅੱਜ ਪਤਾ ਲੱਗਾ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਆਪ ਨੂੰ 🙏🏻🙏🏻🙏🏻🌹🌹🌹🌹🌹🌹
  • ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
  • ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🚩😇
  • 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏
  • @kaurdeep6695
    ਮੇਰੇ ਸੋਹਣੇ ਪਿਆਰੇ ਪ੍ਰੀਤਿਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ 🙏❤❤❤❤❤🙏