Emergency News 29 July 2024 | Punjabi News Today । ਅੱਜ ਦੀਆਂ 8 ਵੱਡੀਆਂ ਖ਼ਬਰਾਂ | THE KHALAS TV
49,052
2024-07-29に共有
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. [email protected]
𝗜𝗻𝘀𝘁𝗮𝗴𝗿𝗮𝗺: www.instagram.com/the_khalastv
𝗙𝗮𝗰𝗲𝗯𝗼𝗼𝗸: www.facebook.com/TheKhalasTvOfficial
𝗧𝘄𝗶𝘁𝘁𝗲𝗿: twitter.com/thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : www.instagram.com/khalas_vichar
𝗥𝗲𝗮𝗱 𝗡𝗲𝘄𝘀 at khalastv.com/
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi
コメント (21)
-
ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ
-
ਭੈਣ ਹਰਸ਼ਨ ਕੌਰ ਜੀ ਤੇ ਸਾਰੇ ਖਾਲਸ ਚੈਨਲ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ
-
ਆਜ਼ਾਦੀ ਦਾ ਪ੍ਰਤੀਕ ਹੈ ਨਿਸ਼ਾਨ. ਸਾਹਿਬ
-
ਦੋਸੀਆਂ ਨੂੰ ਫ਼ਾਸੀ ਦੇਣੀ ਚਾਹੀਦੀ
-
ਵਾਹਿਗੁਰੂ ਜੀ ਸਭ ਦਾ ਭਲਾ
-
To Change Nishan Sahib Color it’s not a good Decision
-
Mau you live long ,harsharn ji
-
ਸੁਖਬੀਰ ਬਾਦਲ ਦੇ ਬਿਆਨ ਦੀ ਦੁੱਕੀ ਦੀ ਕਦਰ ਨਹੀਂ ਸਾਰੀ ਦੁਨੀਆਂ ਵਿੱਚ।ਕੋਈ ਨਾਮ ਲੈਣਾ ਨਹੀਂ ਚਾਹੁੰਦਾ ਨਾਂ ਸੁਣਨਾ ਚਾਹੁੰਦਾ।ਤੁਸੀਂ ਸੰਗਤਾਂ ਖ਼ਿਲਾਫ਼ ਪ੍ਰਚਾਰ ਕਰਕੇ ਸਮਾਂ ਕਿਉਂ ਬਰਬਾਦ ਕਰਦੇ ਹੋਂ
-
SGPC ਨੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਬਦਲ ਦਿੱਤਾ ਇਸ ਤੋਂ ਸਪੱਸ਼ਟ ਹੁੰਦਾ ਕਿ SGPC ਨੇ RSS ਦੀ ਹੁਕਮ ਅਦੂਲੀ ਨੂੰ ਲਾਗੂ ਕਰਨ ਲਈ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਦੇ ਚੋਲਿਆਂ ਦੇ ਕੱਪੜੇ ਦਾ ਰੰਗ ਬਦਲ ਣ ਦਾ ਹੁਕਮ ਚਾੜ੍ਹ ਦਿੱਤਾ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਗੁਰੂ ਫ਼ਤਹਿ ਜੀ।
-
ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਹੈ ਕਿ ਆਪਣਾ ਭਾਸ਼ਣ ਪੰਜਾਬੀ ਭਾਸ਼ਾ ਚ ਕਰਿਆ ਕਰਨ
-
ਏਹ ਸੱਭ ਕੁੱਝ ਬਾਦਲ ਵਾਲਾ ਮੁੱਦਾ ਪਿੱਛੇ ਪਾਉਣ ਲਈ ਹੈ ਚੱਲੋ ਫਿਰ ਵੀ ਦੇਰੀ ਨਾਲ ਲਿਆ ਗਿਆ ਫ਼ੈਸਲਾ ਠੀਕ ਹੈ
-
Waheguru ji ka khalsa waheguru ji ki fateh okand wala dhaliwal
-
ਪੰਜਾਬ ਦੀ ਸਿਆਸਤ ਸਿਆਸੀ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
-
ਵਾਹਿਗੁਰੂ ਭਲੀ ਕਰੇ ਬੇਟਾ ਬਹੁਤ ਦੁਖ ਭਰੀ ਖ਼ਬਰ ਹੈ ਜੀ 🙏🙏
-
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ
-
Very nice masseg Nishan Sahib wala
-
ਬੇਟਾ ਜੀ ਨਿਸ਼ਾਨ ਸਾਹਿਬ ਜੀ ਦਾ ਰੰਗ ਸੁਰਮੲਈ ਤੇ ਗਾੜਾ ਕੇਸਰੀ ਹੈ ਸੈਫਰਿਨ ਹੈ ਨਾਂ ਬਸੰਤੀ ਤੋਂ ਨਾ ਹੀ ਨੀਲਾ ਹੈ ਨੀਲਾ ਤੁਰਕੀ ਦਾ ਰੰਗ ਹੈ ਸੁਰਮੲਈ ਰੰਗ ਹੋਰ ਹੁੰਦਾ ਹੈ ਸਕੱਤਰ ਜਥੇਦਾਰ ਅਣਜਾਣ ਨਹੀਂ
-
ਇਸਤੇ v nsa ਲਗਾਈ ਜਾਵੇ
-
Badala Nu Bachaun Lai Bibad Chherhea Hai
-
Btd ,talwandi sabo,damdama sahib, ,sardulgarh ,fathibad ,hisar , Railway track banaya jave , thanks sir