ਖਤਰੇ ਤੋਂ ਖਾਲੀ ਨਹੀਂ ਇਸ ਗੁਰੂਘਰ ਦੇ ਦਰਸ਼ਨ ਕਰਨਾ || ਇੱਕਲੇ ਕਦੇ ਨਾ ਜਾਇਓ ਇੱਥੇ ||Khoo Sahib Shadi Marg Pulwama

953,384
0
Publicado 2023-07-27

Todos los comentarios (21)
  • @seemakaur9635
    ਲਾਗਤੇ ਦੀਵਾਨ ਰਹਿਣ ਗਾਵਤੇ ਸੁਜਾਨ ਰਹਿਣ ਝੁਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ 🙏🙏
  • 🚩 ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਤੁਹਾਡਾ ਬਹੁਤ ਧੰਨਵਾਦ ਜੀ
  • ਦਰਸ਼ਨ ਕਰਵਾਏ ਤੁਹਾਡੀ ਲੰਮੀ ਉਮਰ ਹੋਵੇ
  • @sonuchauhan2358
    ਬਹੁਤ ਸਖ਼ਤ ਮਿਹਨਤ ਸਦਕਾ ਗੁਰਦੁਆਰਾ ਸਾਹਿਬ ਪਹੁੰਚੇ ਹੋ ਵੀਰ ਜੀ,, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਜੀ 👌🙏🙏🙏
  • @BaldevSingh-md9di
    ਇਹ ਕੁਦਰਤ ਦਾ ਅਨਮੋਲ ਖ਼ਜ਼ਾਨਾ ਹੈ ਐਸੇ ਹੀ ਹੋਣਾ ਚਾਹੀਦਾ ਇਨਸਾਨੀ ਜ਼ਿੰਦਗੀ ਦੀਆਂ ਭੀੜਾਂ ਨਹੀਂ ਹੋ ਸ਼ਰਧਾ ਰੱਖਦੇ ਹਨ ਐਸੇ ਹੀ ਦਰਸ਼ਨ ਦੀਦਾਰ ਯਾਤਰਾ ਕਰਕੇ ਅਨੰਦ ਪ੍ਰਾਪਤ ਕਰ ਦੇ ਨੇ
  • @singhisking3001
    ਇਸ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੀ ਉਸਾਰੀ ਲਈ ਸੇਵਾ ਸ਼ੁਰੂ ਹੋ ਗਈ ਹੈ ਧਨ ,ਤਨ ਦੋਹਾਂ ਦੀ ਲੋੜ ਹੈ,
  • ਹਾਂ ਜੀ, ਵੀਰੇ ਅਸੀਂ ਵੀ ਦਰਸ਼ਨ ਕਰਕੇ ਆਏ ਸੀ। ਖੂਹ ਸਾਹਿਬ ਦਾ ਜਲ ਛੱਕ ਕੇ ਸਾਰੀ ਥਕਾਵਟ ਦੂਰ ਹੋ ਗਈ। ਬੜੇ ਜੰਗਲ ਹਨ। ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।
  • @jaswantkaur9812
    ,ਜਾਨ ਨੂੰ ਖਤਰੇ ਵਿੱਚ ਪਾ ਕੇ ਤੁਸੀ ਦਰਸ਼ਨ ਕਰਾਏ।ਧੰਨਵਾਦ ਵਾਹਿਗੁਰੂ ਲੰਮੀ ਉਮਰ ਕਰੇ।
  • @LaddiGill-pw4uh
    🚩🚩ਤਹਿ ਦਿਲੋਂ ਧੰਨਵਾਦ ਆਪ ਜੀ ਨੇਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਮੇਹਰ ਕਰਨ 🙏
  • @gurdevkaur1209
    ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਗੁਰੂ ਘਰ ਦੇ ਦਰਸ਼ਨ ਕਰਵਾਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ ਜੁਗ ਜੁਗ ਜੀਓ ਵੀਰ ਜੀ
  • ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਦਵਾਰਾ ਖੂਹੀ ਸਾਹਿਬ ਜੀ 🌹🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹 ਬਾਬਾ ਜੀ ਕਿਰਪਾ ਕਰਨੀ ਜੀ 🌹🌹🙏🏼🙏🏼🙏🏼🙏🏼🙏🏼🙏🏼
  • Sikh Kom should unite and protect historical Gurudwara sahib and land of Gurudwara sahib all over the world. DHAN DHAN SRI GURU Hargobind sahib ji Maharaj gagatguru.
  • @gurtejkharoud5910
    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਦਾ ਭਲਾ ਕਰੋ ਜੀ
  • Bhut khatra utha kr aap itney durlabh Gurudwara sahib k darshan karwa rhe ho 💐🏵️🌹💐🏵️💐🏵️💐🏵️💐 aapko dr nhi lagta beta kuch bhe ho sakta hai stay safe
  • @gurdevkaur1209
    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਪਿਤਾ ਜੀ
  • ਧੰਨ ਧੰਨ ਮੀਰੀ-ਪੀਰੀ ਦੇ ਮਾਲਕ ਵਾਹਿਗੁਰੂ ਜੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ 🙏🙏🌹🌹🙏🌹✈️✈️
  • @MRMKhalsa
    ❤❤❤❤❤🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਠੀਕ ਕਿਹਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਚੜ੍ਹਦੀ ਕਲਾ ਬਖਸ਼ੇ ਅਤੇ ❤❤🙏🙏🙏🙏🙏
  • @parminderkaur2137
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਟੀ ਕੋਟ ਕੋਟ ਪ੍ਰਣਾਮ ਜੀ ਸਭ ਦਾ ਭਲਾ ਕਰੀ ਸਿੱਖ ਸੰਗਤਾਂ ਨੂੰ ਦਰਸ਼ਨ ਕਰਨ ਦਾ ਸੁਭਾਗਾ ਸਮਾ ਬਖਸੀ ਜੀ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਬਖਸੀ ਜੀ ❤❤🙏🙏👋👋🎉🎉🦄🦄
  • ਧੰਨ ਗੁਰੂ ਹਰਗੋਬਿਦ ਸਾਹਿਬ ਜੀੰਓ ॥
  • @RanvirSingh-py7nz
    Vaheguru g AAP Dona Veera nu tndrusti bkshn g , Jo tusi Darshan krvaye,dhan dhan 6 patshah Shri Guru hargobind Sahib g🙏🙏🙏🙏🙏