ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | 10 Truth About Hazur Sahib | Sachkhand Hazur Sahib History | Factflix

443,729
0
Published 2023-09-01
ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | Facts About Hazur Sahib | SACHKHAND HAZOOR SAHIB History | Punjabi Video

🙏 Welcome to our soul-enriching exploration of Hazur Sahib Nanded, a revered spiritual haven nestled in the heart of Nanded, Maharashtra, India. 🕊️
Join us on a virtual pilgrimage as we uncover the timeless beauty and profound significance of this sanctified site, honoring the legacy of Guru Gobind Singh Ji, the visionary 10th Guru of Sikhism.

🕌 Architectural Marvel: Immerse yourself in the breathtaking architecture of Hazur Sahib. Marvel at the stunning fusion of Mughal and Sikh design elements, showcased through intricate domes, ornate carvings, and the iconic golden dome that stands as a symbol of enlightenment.

📜 Historical Treasures: Journey through the museum within Hazur Sahib's complex and witness the living history of Sikhism. Explore rare manuscripts, relics, and artifacts that offer a glimpse into Guru Gobind Singh Ji's life, teachings, and the indelible mark he left on the world.

🎵 Spiritual Reverberations: Experience the ethereal atmosphere of devotion as the melodious hymns and prayers fill the air. Hazur Sahib is not just a place of worship but a sanctuary of inner reflection, drawing seekers from all walks of life to find solace and embrace unity.

🍲 Langar's Divine Love: Discover the heartwarming tradition of Langar, where volunteers selflessly serve meals to all, regardless of background. Witness the embodiment of Guru's teachings of equality and community as we share in the nourishing experience of this communal meal.

🌅 Legacy of Light: Delve into the profound impact of Guru Gobind Singh Ji's legacy. His unwavering principles of justice, equality, and bravery continue to inspire and guide millions worldwide, fostering a global community founded on compassion and love.

Embark on this spiritual odyssey with us, as we unravel the layers of devotion, history, and unity that define Hazur Sahib Nanded. Whether you seek spiritual enrichment or historical enlightenment, this sacred abode offers a transformative experience that transcends time and touches the soul. 🌟

Remember to like, subscribe, and hit the notification bell to join us on more explorations of profound destinations worldwide. 🌎🔔


Channel Managed by:-
instagram.com/its_nav1?igshid=19p3iv1cm6j4c


Disclaimer:-
Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research
Please contact for any copyright related issue.
[email protected]

#hazursahib

All Comments (21)
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇਂ ਹਾਂ ਜੀ ਕੋਸ਼ਿਸ਼ ਜ਼ਾਰੀ ਰਖ਼ਣਾ ਜੀ
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
  • @manjitsoni9676
    ਇਸ ਮਹਾਨ ਸੇਵਾ ਉਪਰਾਲੇ ਲਈ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਦਿਵਾਨ ਚੰਦੂ ਲਾਲ ਮਹਾਰਾਜਾ ਨਾਭਾ ਜੀ ਅਤੇ ਮਹਾਰਾਜਾ ਫਰੀਦਕੋਟ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ 🙏🙏🙏🙏🙏
  • ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
  • @manmohankaur8890
    ਵਾਹਿਗੁਰੂ ਸਾਹਿਬ ਜੀਓ 🙏 ਵਾਹਿਗੁਰੂ ਜੀ ਕਾ ਖ਼ਾਲਸਾ* ਵਾਹਿਗੁਰੂ ਜੀ ਕੀ ਫ਼ਤਹਿ ਜੀਓ 🙏 ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜਿਸਦੇ ਬਾਰੇ ਕਿ ਹਜੂਰ ਸਾਹਿਬ ਗਏ ਹਰ ਗੁਰਸਿੱਖ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਗੁਰ ਅਸਥਾਨ ਦੀ ਹੋਰ ਸਟੇਟਾਂ ਤੋ ਕਾਫੀ ਦੂਰੀ ਤੇ ਹੈ ਹਰ ਗੁਰਸਿੱਖ ਜਲਦੀ ਨਹੀਂ ਜਾ ਸਕਦਾ। ਆਪ ਜੀ ਦਾ ਇਹ ਵੀਡੀਓ ਪਾਉਣ ਲਈ ਬਹੁਤ ਹੀ ਸਤਿਕਾਰ ਅਤੇ ਪਿਆਰ ਭਰੇ ਸ਼ੁਕਰਾਨੇ ਜੀਓ 🙏 ਵਾਹਿਗੁਰੂ ਜੀ 🙏
  • ਵਾਹਿਗੁਰੂ ਜੀ ਦਾਸ hazur saheb ਤੋ ਹਾ ਇਕਦਮ ਸਟੀਕ ਜਾਣਕਾਰੀ ਦੇਂਣ ਦਾ dhanwad ਗੁਰੂ ਮਹਾਰਾਜ ਔਰ ਚੜ੍ਹਦੀ ਕਲ੍ਹਾ ਵਿਚ video ਬਨੋਂਨ ਦਾ ਬਲ ਬਖਸ਼ੇ 🙏🏻🙏🏻🙏🏻🙏🏻
  • @jujharsingh6558
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
  • @harjitkaur3959
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏾🙏🏾
  • @gholasingh6758
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਜ਼ੁਮੇਵਾਰੀ ਨਾਲ ਆਪ ਜੀ ਨੇ ਸਹੀ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ
  • @SukhdevSingh-bg7jw
    ਜਾਣਕਾਰੀ ਬਹੁਤ ਹੀ ਵਧੀਆ ਲੱਗੀ ❤❤❤ sachkand ਸ੍ਰੀ ਹਜ਼ੂਰ ਸਾਹਿਬ ਬਾਰੇ ਇੰਨਾ ਕੁਛ ਨਹੀ ਪਤਾ ਸੀ ❤❤❤ ਧੰਨਵਾਦ ਸਹਿਤ
  • @wrestlingclub5858
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
  • @manjitsoni9676
    ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।।🌹🙏
  • @HardeepSingh-qs5uu
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤ ਇਹ ਇਕ ਬਹੁਤ ਵਧੀਆ ਉਪਰਲਾ ਹੈ ਜੀ ਧੰਨਵਾਦ ਹੈ ਵੀਰ ਜੀ ਆਪ ਜੀ ਦਾ
  • @gurjotsingh7949
    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
  • @jasvindersingh5166
    Dhan Dhan Sri Guru Gobind Singh ji Maharaj te Dhan Guru Sahib ji d Sikh Jina ne Gudwara Sahib bnai
  • @jasbirkaur9861
    Dhan Dhan Shri Guru Gobind Singh ji Maharaj 🙏🌹🌸
  • @davinderkaur8840
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਹਰ ਹਰ ਦੀ ਦਾਲ ਕਿਸ ਰੰਗ ਦੀ ਹੈ ਜੀ । ਹਰ ਜਾਂ ਅਰਹਰ
  • @amarjits23
    Dhan Dhan Shri Guru Gobind Singh Ji maharaj.