Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K, NKJ

33,823,875
2,503
Published 2022-05-27
Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K | Bhai Harinder Singh Ji, Nirvair Khalsa Jatha UK

Original Shabad -    • Sukh Tera Ditta Lahiye - Bhai Sarabji...  
Sung By - Bhai Sarabjit Singh Ji Patna Sahib Wale
Record Label - Amritt Saagar

Please watch and share!

---

KEEP UP TO DATE WITH US:
- YOUTUBE:
bit.ly/nkjyoutube
- INSTAGRAM:
bit.ly/nkjinstagram
- FACEBOOK:
bit.ly/nkjfacebook
- SPOTIFY:
spoti.fi/3v7hSxt
- APPLE MUSIC:
apple.co/3DZPr8J
- TIKTOK:
bit.ly/nkjtiktok
- WHATSAPP:
+44 7450 108108

This content is copyright of Nirvair Khalsa Jatha UK ©️ - Nirvair Khalsa Jatha UK 2022. All rights

#NirvairKhalsaJathaUK #BhaiHarinderSinghJi #Dhadrianwale
#BhaiRanjitSinghJi

All Comments (21)
  • @user-fv8sq1pb6b
    ਏ ਸ਼ਬਦ ਸੁਣਨ ਨਾਲ ਕਿਸ ਕਿਸ ਨੂੰ ਅਰਾਮ ਮਿਲਿਆ ਵਾਹਿਗੁਰੂ ਜੀ
  • ਦਿਲ ਨੂੰ ਸਕੂਨ ਰੂਹ ਦੀ ਖੁਰਾਕ ਪਹਿਲੀ ਵਾਰ ਸੁਣ ਕੇ ਮੇਰੇ ਅੱਖਾਂ ਚ ਹੰਝੂ ਆ ਗਏ ਸੀ ਕਿੰਨੀ ਤਾਕਤ ਹੈ ਸਾਡੇ ਗੁਰੂ ਦੀ ਬਾਣੀ ਚ ਧੰਨਵਾਦ ਭਾਈ ਸਾਹਿਬ ਜੀ।
  • @rahmadali9916
    ਵਾਹਿਗੁਰੂ ਜੀ ਬਹੁਤ ਸਕੂਨ ਮਿਲਦਾ ਹੈ ਵਾਹਿਗੁਰੂ ਜੀ
  • @Dimitri_1996
    Love from a proud HINDU, love you sikh bhaio... Jayy hind , ਵਾਹਿਗੁਰੂ ਜੀ 🙏🏻
  • ਵਾਹਿਗੁਰੂ ਜੀ ਨੇ ਧੀ ਦੀ ਦਾਤ ਬਖ਼ਸ਼ੀ ਮਿਹਰ ਭਰਿਆ ਹੱਥ ਰੱਖਿਓ ਆਪਣੀ ਧੀ ਤੇ ।
  • @SabiSabi-tc9su
    ਵਾਹਿਗੁਰੂ ਜੀ ਸਭ ਨੂੰ ਹਮੇਸ਼ਾ ਖੁਸ਼ ਰੱਖਖਿੳ ❤❤
  • ਬਹੁਤ ਸਕੁਨ ਮਿਲਦਾ ਹੈ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ 🙏🙏🙏
  • @kaur___preet008
    ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ ਮੈਂ ਦਿਨ ਚ ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲੈਨੀ ਹਾਂ ਇਹ ਸ਼ਬਦ wmk 🙏
  • @ardaaskaur7419
    ਸਵਾਸ ਸਵਾਸ ਗੁਰੂ ਰਾਮਦਾਸ ਸਬਦ ਵਿੱਚ ਐਨੀ ਬਰਕਤ ਹੈ ਜਿਦਣ ਹਰ ਪਾਸੇ ਤੋ ਜਵਾਬ ਹੋਜਾਵੇ ਨਾ,, ਨਿਰਾਸ ਫਿਰ ਵੀ ਨਹੀ ਹੋਣਾ,,ਹਰ ਬੰਦਾ ਜਵਾਬ ਦੇ ਜਾਵੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰੀ,, ਉਹ ਉਹਕੁਝ ਕਰ ਦੇਦੇ ਨੇ ਜੋ ਦੁਨੀਆਂ ਸੋਚ ਵੀ ਨਹੀ ਸਕਦੀ
  • ਡਿਊਟੀ ਜਾਣ ਤੋਹ ਪਹਿਲਾ ਇਹ ਸ਼ਬਦ ਸ਼ਰੀਰ ਚ ਜਾਨ ਪਾਂ ਦਿੰਦਾ ਵਾਂ ਬੇਅੰਤ ਕੌਈ ਵੀ ਮੁਸ਼ਕਿਲ ਤੋਹ ਡਰਨਾ ਨਹੀਂ ਚਾਹੀਦਾ
  • @Garryusa-yz4uy
    ਅਕਾਲ ਪੁਰਖ ਵਾਹਿਗੁਰੂ ਜੀ 🙏
  • ਅੱਜ ਤੱਕ ਏਨੀ ਪਿਆਰੀ ਅਵਾਜ ਨਹੀਂ ਸੁਣੀ, ਕੀਰਤਨ ਸੁਣਨਾ ਵਧੀਆ ਲਗਦਾ ਪਰ ਜਿੰਦਗੀ ਵਿਚ ਪਹਿਲੀ ਵਾਰੀ ਲੱਗਾ, ਜਿਵੇਂ ਅੱਜ ਸਭ ਤੋਂ ਵੱਧ ਅਨੰਦ ਆਇਆ, ਧੰਨਵਾਦ ਭਾਈ ਸਾਹਿਬ।❤
  • @ajayabsingh4076
    ਦਿੱਲ ਕਰਦਾ ਹੈ ਇਹ ਸ਼ਬਦ ਹਰਵੇਲੇ ਕੰਨਾਂ ਵਿਚ ਗੂੰਜਦਾ ਰਹੇ ਵਾਹਿਗੁਰੂ
  • @Sonupubgshorts
    ਵਾਹਿਗੁਰੂ ਜੀ ਅਨੰਦ ਆ ਜੀ ਇਹ ਸ਼ਬਦ ਵਿੱਚ ਰੂਹ ਨੂੰ ਸਕੂਨ ਆ ਜਾਂਦਾ ਮੈਂ ਸੁਬਹ ਡਿਊਟੀ ਜਾਣ ਤੋ ਪਹਿਲਾਂ ਸੁਣ ਦਾ ਹਾਂ ਤੇ ਪੂਰਾ ਦਿਨ ਫੂਲਾਂ ਵਰਗਾ ਨਿਕਲਦਾ ❤waheguru ji❤
  • @user-wr7eq5ru9q
    ਵਾਹਿਗੁਰੂ ਜੀ ਮੈਨੂੰ ਹਮੇਸ਼ਾ ਤੁਹਾਡਾ ਸਾਥ ਤੇ ਤੁਹਾਡਾ ਪਿਆਰ ਚਾਹੀਦਾ ਵਾਹਿਗੁਰੂ ਜੀ ਮਿਹਰ ਕਰਿਓ ਮੇਰੇ ਮਾ ਬਾਪ ਤੇ ਉਹਨਾਂ ਨੂੰ ਕਦੇ ਕੋਇ ਤਕਲੀਫ਼ ਨਾ ਹੋਵੇ
  • ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ🙏🙏